ਖੂਨ ਵਹਿਣ ਵਾਲੇ ਮਸੂੜਿਆਂ ਦਾ ਇਲਾਜ ਕੀ ਹੈ? | Care of Bleeding Gums/ Gingivitis, Punjabi | Dr Anjali Sofat
About this video
ਜੇ ਮਸੂੜੇ ਸਿਹਤਮੰਦ ਹੋਣਗੇ ਤਾਂ ਦੰਦ ਵੀ ਮਜ਼ਬੂਤ ਹੋਣਗੇ। ਮਸੂੜੇ ਸਿਹਤਮੰਦ ਨਾ ਹੋਣ 'ਤੇ ਖੂਨ ਵਗਣ, ਸੋਜ ਆਦਿ ਦੀ ਸਮੱਸਿਆ ਹੋ ਜਾਂਦੀ ਹੈ। ਇਨ੍ਹਾਂ ਸਮੱਸਿਆਵਾਂ ਦੇ ਇਲਾਜ ਬਾਰੇ ਦੱਸ ਰਹੇ ਹਨ ਦੰਦਾਂ ਦੀ ਡਾਕਟਰ ਅੰਜਲੀ ਸੋਫਤ।