ਗਲਿਓਮਾ (ਬ੍ਰੇਨ ਟਿਊਮਰ): ਲੱਛਣ ਅਤੇ ਇਲਾਜ | What is Glioma? in Punjabi | Brain Tumour | Dr Vyom Bhargava
About this video
ਗਲਿਊਮਾ ਅਤੇ ਗਲੀਓ-ਬਲਾਸਟੋਮਾ ਨੂੰ ਸਮਝਣ ਦੇ ਲਈ ਬਹੁਤ ਜਰੂਰੀ ਹੈ ਇਹਨਾਂ ਦੀ ਜੜ ਤੱਕ ਪਹੁੰਚਣਾ। ਗਲੀਓਮਾ ਅਤੇ ਗਲੀਓ ਬਲਾਸਟੋਮਾ ਹੈ ਕਿ, ਕਿੰਨਾ ਖਤਰਨਾਕ ਹੈ, ਆਓ ਜਾਣਦੇ ਹਾਂ ਦਿਮਾਗ ਦੀਆਂ ਪਰੇਸ਼ਾਨੀਆਂ ਦੇ ਮਾਹਰ ਡਾ. ਵਿਊਮ ਭਾਰਗਵ ਜੀ ਤੋਂ।