Skip to main content

ਦਿਲ ਦਾ ਦੌਰਾ ਇਨਾ ਆਮ ਕਿਉਂ ਹੋ ਗਿਆ ਹੈ? | Heart Attack in Punjabi | Prevention | Dr Arun Kumar Chopra

Dr Arun Kumar Chopra13 January 202418:02289 views

About this video

ਦਿਲ ਦਾ ਦੌਰਾ ਪੈਣਾ, ਜਿੰਨਾ ਕੁ ਆਮ ਹੋ ਚੁੱਕਾ ਹੈ, ਉਨ੍ਹਾਂ ਹੀਂ ਖਤਰਨਾਕ ਵੀ ਹੈ। ਇਸ ਦੇ ਆਮ ਹੋਣ ਦੇ ਕੀ ਕਾਰਨ ਹਨ ਅਤੇ ਦਿਲ ਦਾ ਦੌਰਾ ਪੈਣ ਤੇ ਸਾਡੇ ਸ਼ਰੀਰ ਦੇ ਉੱਤੇ ਕੀ ਪ੍ਰਭਾਵ ਪੈਂਦਾ ਹੈ ਅਤੇ ਕੀ ਲੱਛਣ ਸਾਨੂੰ ਨਜ਼ਰ ਆਉਂਦੇ ਹਨ, ਆਓ ਜਾਣਦੇ ਹਾਂ ਦਿਲ ਦੀਆਂ ਸਮੱਸਿਆਵਾਂ ਦੇ ਵਿਸ਼ੇਸ਼ ਡਾਕਟਰ ਅਰੁਣ ਕੁਮਾਰ ਚੋਪੜਾ ਜੀ ਤੋਂ।