ਵਾਇਰਲ ਫੀਵਰ ਦਾ ਇਲਾਜ ਕੀ ਹੈ? | Viral Fever: How to treat? in Punjabi | Dr Kanishk Aggarwal
About this video
ਵਾਇਰਲ ਫੀਵਰ ਯਾਨੀ ਕਿ ਕਈ ਪ੍ਰਕਾਰਾਂ ਦੇ ਵਾਇਰਸ ਕਰਕੇ ਬੁਖਾਰ ਦਾ ਚੜ ਜਾਣਾ। ਇਸ ਦਾ ਸਾਡੇ ਸ਼ਰੀਰ ਉੱਪਰ ਕੀ ਪ੍ਰਭਾਵ ਪੈਂਦਾ ਹੈ ਅਤੇ ਇਹ ਬੁਖਾਰ ਕਿੰਨੇ ਪ੍ਰਕਾਰਾਂ ਦਾ ਹੋ ਸਕਦਾ ਹੈ, ਆਓ ਜਾਣਦੇ ਹਾਂ ਸ਼ਰੀਰ ਦੀ ਅੰਦਰੂਨੀ ਬਿਮਾਰੀਆਂ ਨੂੰ ਬਖੂਬੀ ਜਾਨਣ ਵਾਲੇ - ਡਾ. ਕਨਿਸ਼ਕ ਅਗਰਵਾਲ ਜੀ ਤੋਂ।