ਸਿਹਤਮੰਦ ਗਰਭ ਅਵਸਥਾ ਖੁਰਾਕ | Post Pregnancy Diet in Punjabi | Neha Arora

Neha Arora15 April 20236:47934 views

About this video

ਸਿਹਤਮੰਦ ਬੱਚੇ ਦੇ ਜਨਮ ਲਈ ਮਾਂ ਦੀ ਦੇਖਭਾਲ ਜ਼ਰੂਰੀ ਹੈ। ਇਸ ਸਮੇਂ ਡਾਈਟ 'ਤੇ ਜ਼ਿਆਦਾ ਧਿਆਨ ਦੇਣਾ ਜ਼ਰੂਰੀ ਹੈ। ਜੇਕਰ ਮਾਂ ਸਿਹਤਮੰਦ ਭੋਜਨ ਖਾਂਦੀ ਹੈ, ਤਾਂ ਭਰੂਣ ਨੂੰ ਸਹੀ ਪੋਸ਼ਣ ਮਿਲੇਗਾ। ਗਰਭਵਤੀ ਔਰਤ ਨੂੰ ਕਿਹੜਾ ਭੋਜਨ ਖਾਣਾ ਚਾਹੀਦਾ ਹੈ ਅਤੇ ਕਿਸ ਚੀਜ਼ ਤੋਂ ਪਰਹੇਜ਼ ਕਰਨਾ ਚਾਹੀਦਾ ਹੈ? ਆਓ ਜਾਣਦੇ ਹਾਂ ਡਾਇਟੀਸ਼ੀਅਨ ਨੇਹਾ ਅਰੋੜਾ ਤੋਂ।