ਡੇਂਗੂ ਦੇ ਲੱਛਣ ਅਤੇ ਕਾਰਨ ਜੈਨੋ | Dengue in Punjabi | Causes and Treatment | Dr I K Khokhar
About this video
ਡੇਂਗੂ ਇੱਕ ਵਾਇਰਲ ਬਿਮਾਰੀ ਹੈ ਜੋ ਏਡੀਜ਼ ਮੱਛਰ ਦੇ ਕੱਟਣ ਨਾਲ ਹੁੰਦੀ ਹੈ। ਇਹ ਮੱਛਰ ਸਾਫ਼ ਪਾਣੀ ਵਿੱਚ ਪੈਦਾ ਹੁੰਦੇ ਹਨ ਅਤੇ ਦਿਨ ਵੇਲੇ ਕੱਟਦੇ ਹਨ। ਡੇਂਗੂ ਵਿੱਚ ਮਰੀਜ਼ ਨੂੰ ਤੇਜ਼ ਬੁਖਾਰ ਦੇ ਨਾਲ-ਨਾਲ ਹੋਰ ਕਿਹੜੇ ਲੱਛਣ ਹੁੰਦੇ ਹਨ? ਡੇਂਗੂ ਕਿਸ ਕਿਸਮ ਦਾ ਬੁਖ਼ਾਰ ਹੈ ਅਤੇ ਇਹ ਹੋਰ ਬੁਖ਼ਾਰਾਂ ਤੋਂ ਕਿਵੇਂ ਵੱਖਰਾ ਹੈ? ਆਓ ਜਾਣਦੇ ਹਾਂ ਡਾ: ਆਈ.ਕੇ.ਖੋਖਰ ਤੋਂ