ਉੱਚ ਰਕਤਚਾਪ: ਕਾਰਨ ਅਤੇ ਇਲਾਜ | How to control High Blood Pressure? in Punjabi | Dr Kanishk Aggarwal
About this video
ਉੱਚ ਰਕਤਚਾਪ ਯਾਨੀ ਬਲੱਡ ਪ੍ਰੈਸ਼ਰ ਦਾ ਵਧਣਾ, ਇੱਕ ਇਹੋ ਜਿਹੀ ਬਿਮਾਰੀ ਹੈ ਜਿਹੜੀ ਕਿ ਅੱਜ ਸਾਰਿਆਂ ਦੇ ਵਿੱਚ ਬਹੁਤ ਆਮ ਹੋ ਗਈ ਹੈ। ਇਸ ਦੇ ਕੀ ਕਾਰਨ ਹੋ ਸਕਦੇ ਹਨ ਅਤੇ ਇਸ ਕਰਕੇ ਸਾਡੇ ਸ਼ਰੀਰ ਨੂੰ ਕੀ ਨੁਕਸਾਨ ਹੋ ਸਕਦੇ ਹਨ, ਆਓ ਜਾਣਦੇ ਹਾਂ ਸ਼ਰੀਰ ਦੀ ਅੰਦਰੂਨੀ ਬਿਮਾਰੀਆਂ ਨੂੰ ਬਖੂਬੀ ਜਾਨਣ ਵਾਲੇ - ਡਾ. ਕਨਿਸ਼ਕ ਅਗਰਵਾਲ ਜੀ ਤੋਂ।