ਗੁਰਦਾਂ ਦੀ ਅਸਫਲਤਾ: ਕਾਰਨ, ਲੱਛਣ ਅਤੇ ਇਲਾਜ | Kidney Failure in Punjabi | Dr Sudeep Singh Sachdev

Dr Sudeep Singh Sachdev11 November 202310:48643 views

About this video

ਗਰਦਾਂ ਦੀ ਅਸਫਲਤਾ, ਜਿਸ ਨੂੰ ਕਿ ਐਂਡ ਸਟੇਜ ਰੀਨਲ ਡਿਜੀਜ਼ ਵੀ ਕਿਹਾ ਜਾਂਦਾ ਹੈ, ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਸਾਡੇ ਗੁਰਦੇ ਆਮ ਤੌਰ ਤੇ ਹੋਣ ਵਾਲੀ ਸਫਾਈ ਕਿਰਿਆ ਨੂੰ ਕਰਨ ਵਿਚ ਅਸਮਰਥ ਰਹਿੰਦੇ ਹਨ। ਇਸ ਕਰਕੇ ਕਦੇ-ਕਦੇ ਨਵਾਂ ਗੁਰਦਾ ਲਗਾਉਣ ਦੀ ਨੋਬਤ ਵੀ ਆ ਜਾਂਦੀ ਹੈ। ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਆਓ ਜਾਣਦੇ ਹਾਂ ਗੁਰਦਾ ਵਿਸ਼ੇਸ਼ ਡਾਕਟਰ ਸੁਦੀਪ ਸਿੰਘ ਸੱਚ ਦੇਵਤੋ।