ਸਿਰ ਦਰਦ: ਇਹ ਕਿਉਂ ਹੁੰਦਾ ਹੈ? ਇਲਾਜ ਕੀ ਹੈ? | Treatment of Headaches in Punjabi | Dr Vyom Bhargava

Dr Vyom Bhargava6 January 20248:44624 views

About this video

ਸਿਰ ਵਿੱਚ ਦਰਦ ਹੋਣਾ ਇਕ ਬਹੁਤ ਆਮ ਜਿਹੀ ਗੱਲ ਲੱਗਦੀ ਹੈ। ਲੇਕਿਨ ਇਹ ਖਤਰਨਾਕ ਵੀ ਹੋ ਸਕਦਾ ਹੈ ਅਤੇ ਕਿਸੇ ਬਿਮਾਰੀ ਦਾ ਲੱਛਣ ਵੀ ਹੋ ਸਕਦਾ ਹੈ। ਸਿਰ ਦਰਦ ਦੀਆਂ ਕਿੰਨੀਆਂ ਕਿਸਮਾਂ ਹਨ ਅਤੇ ਇਹ ਕਿਸ ਬਿਮਾਰੀ ਦੇ ਨਾਲ ਹੋ ਸਕਦੇ ਹਨ, ਆਓ ਜਾਣਦੇ ਹਾਂ ਦਿਮਾਗ ਦੀਆਂ ਪਰੇਸ਼ਾਨੀਆਂ ਨੂੰ ਵੇਖਣ ਵਿੱਚ ਮਾਹਰ - ਡਾ. ਵਿਊਮ ਭਾਰਗਵ ਜੀ ਤੋਂ।