ਦਿਮਾਗ ਦਾ ਸਿਵਾਣ (ਬੇ੍ਨ ਆਨਿਯੂਰਿਜਮ) ਕੀ ਹੈ? | What is Brain Aneurysm? in Punjabi | Dr Vyom Bhargava
About this video
ਦਿਮਾਗ ਵਿੱਚ ਸਿਵਾਣ ਦਾ ਬਣ ਜਾਣਾ ਇੱਕ ਬਹੁਤ ਭਾਰੀ ਸ਼ਬਦਾਵਲੀ ਹੈ। ਇਸ ਦਾ ਮਤਲਬ ਕੀ ਹੈ ਅਤੇ ਇਹ ਕਿਉਂ ਹੁੰਦਾ ਹੈ, ਆਓ ਜਾਣਦੇ ਹਾਂ ਦਿਮਾਗ ਦੀਆਂ ਪਰੇਸ਼ਾਨੀਆਂ ਨੂੰ ਵੇਖਣ ਵਿੱਚ ਮਾਹਰ - ਡਾ. ਵਿਊਮ ਭਾਰਗਵ ਜੀ ਤੋਂ।